BSF ਨੇ ਦੋ ਸ਼ੱਕੀ ਫੜੇ, ਪਾਕਿਸਤਾਨ ਦੇ ਕਈ ਲੋਕਾਂ ਨਾਲ ਮੋਬਾਇਲ ‘ਤੇ ਸੰਪਰਕ ‘ਚ ਸਨ ਸ਼ੱਕੀ, ਜਾਂਚ ਵਿੱਚ ਜੁੱਟੀਆਂ ਏਜ਼ੰਸੀਆ

ਗੁਰਦਾਸਪੁਰ, 23 ਜਨਵਰੀ 2023 (ਮੰਨਣ ਸੈਣੀ)। ਬੀ.ਐਸ.ਐਫ ਦੀ 89 ਬਟਾਲੀਅਨ ਨੇ ਡੇਰਾ ਬਾਬਾ ਨਾਨਕ ਵਿੱਚ ਹੈੱਡ ਕੁਆਟਰ ਸ਼ਿਕਾਰ ਦੇ ਬੀਓਪੀ ਬੋਹੜ ਵਡਾਲਾ ਨੇੜੇ ਦੋ ਭਾਰਤੀ ਸ਼ੱਕੀ ਵਿਅਕਤੀਆਂ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਰਾਜ ਕੁਮਾਰ ਪੁੱਤਰ ਗਿਰਧਾਰੀ ਲਾਲ ਉਮਰ 45 ਸਾਲ ਵਾਸੀ ਡੇਰਾ ਬਾਬਾ ਨਾਨਕ ਅਤੇ ਕੈਪਟਨ ਸਿੰਘ ਉਰਫ਼ … Continue reading BSF ਨੇ ਦੋ ਸ਼ੱਕੀ ਫੜੇ, ਪਾਕਿਸਤਾਨ ਦੇ ਕਈ ਲੋਕਾਂ ਨਾਲ ਮੋਬਾਇਲ ‘ਤੇ ਸੰਪਰਕ ‘ਚ ਸਨ ਸ਼ੱਕੀ, ਜਾਂਚ ਵਿੱਚ ਜੁੱਟੀਆਂ ਏਜ਼ੰਸੀਆ